ਭਗਤ ਰਵੀ ਦਾਸ ਜੀ |
ਰਵੀ =ਸੂਰਯ [sun] ,ਦਾਸ = ਭਗਤ [surrendered] |
ਰਵੀ ਦਾਸ ਭਗਤ ਜੀ ਹਨ ਵੱਖਰੇ ਭਗਤ, ਇਸ ਦੁਨੀਆਂ ਵਿਚ,
ਜੋ ਕਰਦੇ ਰਹਿੰਦੇ ਹਰੀ ਭਰੀ ਇਸ ਧਰਤੀ ਨੂੰ ਆਪਣੀ ਕਿਰਪਾ ਨਾਲ ਨਿਤ |
ਤੇਰੇ ਬਿਨ ਇਹ ਧਰਤੀ ਮਾਤਾ ਹਮੇਸ਼ਾ ਕਾਲ ਦੇ ਵੱਸ ਵਿਚ ਹੈ,
ਤੂੰ ਹੀ ਸਭ ਦੀ ਪਿਆਸ ਮਿਟਾਵੇਂ,ਤੂੰ ਹੀ ਸਭ ਦਾ ਸਵਾਸ ਬਣੇਂ ,
ਤੇਰੇ ਬਿਨ ਨਹੀਂ ਕੋਈ ਮਰਦੇ ਦਮ ਮੇਰਾ ਸਹਾਰਾ ਔਰ ਜੀਵਨ ਬਣੇਂ |
[ਮਨ ਚੰਗਾ ਕਠੌਤੀ ਮੇਂ ਗੰਗਾ]
No comments:
Post a Comment